30-50% off hundreds of digital assets! WordPress themes, video, music and more 30-50% Off Go to Sale
Advertisement
  1. Web Design
  2. Sketch
Webdesign

ਸਕੈੱਚ ਮਿਰਰ 60 ਸਕਿੰਟਾਂ ਵਿੱਚ

by
Difficulty:BeginnerLength:QuickLanguages:
This post is part of a series called 60 Second Video Tutorials.
Atom in 60 Seconds: Working With Snippets
Start Learning Web Design in 60 Seconds

Punjabi (ਪੰਜਾਬੀ) translation by Ankush Sharma (you can also view the original English article)

ਸਕੈੱਚ ਕੋਲ "ਮਿਰਰ" ਨਾਮ ਦਾ ਅਜਿਹਾ ਫੀਚਰ ਹੈ, ਜੋ ਕਿ ਰੀਅਲ ਟਾਈਮ ਵਿੱਚ ਤੁਹਾਡੇ ਕੰਮ ਨੂੰ iPhone, iPad ਜਾ ਇੱਕ ਬਰਾਊਜ਼ਰ ਉੱਤੇ ਦੇਖਣ ਵਿੱਚ ਮਦਦ ਕਰਦਾ ਹੈ| ਆਓ ਅੱਸੀ ਇਸ ਦੇ ਫੀਚਰਾਂ ਤੇ 60 ਸਕਿੰਟਾਂ ਵਿੱਚ ਨਜ਼ਰ ਮਾਰੀਏ!

ਥੋੜਾ ਹੋਰ ਵਿਸਥਾਰ ਨਾਲ

Envato Tuts+ ਤੋਂ ਸਕੈੱਚ ਬਾਰੇ ਵਧੇਰੇ ਜਾਣਕਾਰੀ ਲਵੋ

60 ਸਕਿੰਟ?!

ਇਹ a series of quick video tutorials on Envato Tuts+ web design ਦਾ ਹਿੱਸਾ ਹੈ. ਸਾਡਾ ਨਿਸ਼ਾਨਾ ਤੁਹਾਡੇ ਲਈ ਹੋਰ 60 ਸਕਿੰਟ ਵਾਲੇ ਵਿਸ਼ੇ ਲੈ ਕੇ ਆਉਣਾ ਹੈ, ਜੋ ਕੀ ਤੁਹਾਡੀ ਸਿੱਖਣ ਦੀ ਚਾਹ ਨੂੰ ਪੂਰਾ ਕਰੇਗਾ. ਸਾਨੂੰ ਕਮੇੰਟ੍ਸ ਵਿੱਚ ਦੱਸੋ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਅਤੇ ਤੁਸੀਂ ਹੋਰ ਕਿ 60 ਸਕਿੰਟਾਂ ਵਿੱਚ ਜਾਨਣਾ ਚਾਹੁੰਦੇ ਹੋ!

ਉਪਸਿਰਲੇਖ/CC

ਇਥੇ ਤੁਹਾਨੂੰ "captions.sbv" ਫਾਇਲ ਵਿੱਚ ਮੌਜੂਦ ਸਮੱਗਰੀ ਮਿਲੇਗੀ, ਜਿਸ ਨੂੰ ਅਸੀਂ ਵੀਡੀਓ ਵਿੱਚ ਉਪਸਿਰਲੇਖ ਜੋੜਨ ਦੇ ਲਯੀ ਵਰਤ ਸਕਦੇ ਹਾਂ. ਉਪਸਿਰਲੇਖ ਚਾਲੂ ਕਰਨ ਲਈ ਵੀਡੀਓ ਪਲੇਅਰ ਦੇ ਗੇਅਰ ਆਈਕਾਨ ਤੇ ਕਲਿੱਕ ਕਰੋ ਅਤੇ ਫਿਰ Subtitles/CC ਦੇ ਵਿਚੋਂ ਆਪਣੀ ਭਾਸ਼ਾ ਚੁਣ ਲਵੋ.

0:00:00.000,0:00:03.030
ਸਕੈੱਚ ਕੋਲ ਇੱਕ ਬਹੁਤ ਵਧੀਆ ਹੈ ਜਿਸਨੂੰ "ਮਿਰਰ" ਬੋਲਦੇ ਹਨ|

0:00:03.030,0:00:07.919
ਇਹ ਤੁਹਾਨੂੰ ਤੁਹਾਡੇ ਕੰਮ ਦੀ ਰੀਅਲ ਟਾਈਮ ਵਿੱਚ
ਝਲਕ ਲੈਣ ਦਿੰਦਾ ਹੈ ਇਕ iPhone, iPad ਜਾਂ

0:00:07.919,0:00:13.799
ਬਰਾਊਜ਼ਰ ਤੇ| iOS ਐਪ ਫ੍ਰੀ ਹੈ - ਐਪ ਸਟੋਰ ਤੋਂ
ਡਾਊਨਲੋਡ ਕਰੋ, ਖੋਲੋ ਅਤੇ ਸਕੈੱਚ

0:00:13.799,0:00:18.270
ਤੁਹਾਡੀ ਡਿਵਾਈਸ ਡਰਾਪ ਡਾਉਨ ਵਿੱਚ ਸ਼ੋ ਕਰੇਗਾ|
ਡਿਵਾਈਸ ਨਾਲ ਜੋੜਨ ਲਈ ਡਿਵਾਈਸ ਦੇ ਨਾਮ ਤੇ ਕਲਿੱਕ ਕਰੋ ਅਤੇ

0:00:18.270,0:00:19.080
ਡਿਵਾਈਸ ਜੁੜ ਜਾਵੇਗੀ|

0:00:19.080,0:00:23.519
ਸਕੈੱਚ ਇਕ ਐਡਰੈੱਸ ਬਣਾਉਂਦਾ ਹੈ ਜਿਹੜਾ ਕੀ
ਤੁਹਾਡੇ ਲੋਕਲ ਨੈੱਟਵਰਕ ਵਿੱਚ ਚੱਲ ਸਕਦਾ ਹੈ ਤਾਂ ਕੀ

0:00:23.519,0:00:28.349
ਤੁਸੀਂ ਆਪਣਾ ਕੰਮ ਬਰਾਊਜ਼ਰ ਤੇ ਦੇਖ ਸਕੋ| ਹੁਣ,
ਇਸ ਗੱਲ ਦਾ ਕੋਈ ਫਰਕ ਨੀ ਪੈਂਦਾ ਕੀ ਤੁਸੀਂ

0:00:28.349,0:00:32.610
ਆਪਣੇ ਡੌਕੂਮੈਂਟ ਵਿੱਚ ਕਿੰਨੇ ਬਦਲਾਵ ਕੀਤੇ ਹਨ
ਉਹ ਸਾਰੇ ਬਦਲਾਵ ਤੁਹਾਡੇ

0:00:32.610,0:00:38.520
ਬਰਾਊਜ਼ਰ ਜਾਂ ਤੁਹਾਡੀ ਡਿਵਾਈਸ ਤੇ ਦਿੱਖ ਜਾਣਗੇ| ਮਿਰਰ ਇਕ ਨਾਲੋਂ ਜ਼ਿਆਦਾ
artboards ਸਪੋਰਟ ਕਰਦਾ ਹੈ ਜਿਹੜੇ ਕੀ

0:00:38.520,0:00:44.190
ਤੁਹਾਡੀ ਡਿਵਾਈਸ ਤੇ ਸਵਾਈਪ ਕਰਨ ਨਾਲ ਜਾਂ
ਬਰਾਊਜ਼ਰ ਦੇ ਨੈਵੀਗੇਸ਼ਨ ਬਟਨ ਵਰਤਣ ਨਾਲ ਦੇਖੇ ਸਕਦੇ ਹਨ| ਇਸ

0:00:44.190,0:00:48.960
ਫੀਚਰ ਕੋਲ ਬਹੁਤ ਸਾਰੀਆਂ ਅੱਪਲੀਕੇਸ਼ਨਾਂ ਹਨ;
ਤੁਸੀਂ ਆਪਣੇ artboards ਸਿੱਧਾ ਆਪਣੇ ਕੰਮ ਉੱਤੇ ਸਾਥੀਆਂ ਨਾਲ

0:00:48.960,0:00:54.360
ਸਾਂਝੇ ਕਰ ਸਕਦੇ ਹੋ, ਜਾਂ ਬਸ ਆਪਣੇ
ਸਮਾਰਟ ਫੋਨ ਜਾਂ ਟੈਬਲੇਟ ਤੇ ਟੈਸਟ ਕਰ ਸਕਦੇ ਹੋ|

0:00:54.360,0:00:57.930
ਇਹ ਸੀ ਸਕੈੱਚ ਮਿਰਰ 60 ਸਕਿੰਟਾਂ ਵਿੱਚ|

0:00:57.930,0:00:59.280
ਮੈਂ Adi Purdila, ਵੀਡੀਓ ਦੇਖਣ ਲਈ ਬਹੁਤ ਧੰਨਵਾਦ|

Advertisement
Advertisement
Looking for something to help kick start your next project?
Envato Market has a range of items for sale to help get you started.